ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ vs ਸਰਕਾਰ, ਸੁਣੋ ਦੋਵਾਂ ਦੇ ਤਰਕ

Continues below advertisement
ਖੇਤੀ ਕਾਨੂੰਨ ਤੇ ਕੇਂਦਰ ਸਰਕਾਰ ਅਤੇ ਕਿਸਾਨ ਆਹਮੋ ਸਾਹਮਣੇ ਨੇ, ਕਿਸਾਨਾਂ ਵੱਲੋਂ ਪ੍ਰਸਤਾਵ ਰੱਦ ਕਰਨ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੋਈ ਸੁਝਾਅ ਨਹੀਂ ਆ ਰਿਹਾ ਸੀ, ਸਰਕਾਰ ਵਲੋਂ ਹੀ ਗੱਲਾਬਾਤ ਦੇ ਅਧਾਰ ਉੱਤੇ ਮੁੱਦਿਆਂ ਨੂੰ ਚਿਨ੍ਹਤ ਕਰਕੇ ਪ੍ਰਸਤਾਵ ਭੇਜਿਆ ਗਿਆ, ਸਰਕਾਰ ਨੂੰ ਜਵਾਬ ਕਿਸਾਨਾਂ ਨੇ ਵੀ ਦਿੱਤਾ,
Continues below advertisement

JOIN US ON

Telegram