ਸੰਸਦ ਭਵਨ 'ਚ ਪਹਿਲੀ ਵਾਰ ਗੱਜੇ ਡਾ. ਅਮਰ ਸਿੰਘ

ਸੰਸਦ ਭਵਨ 'ਚ ਪਹਿਲੀ ਵਾਰ ਗੱਜੇ ਡਾ. ਅਮਰ ਸਿੰਘ

 

ਕੇਂਦਰ ਸਰਕਾਰ ਵਲੋਂ ਕਾਰਪੋਰੇਟ ਟੈਕਸ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ- ਅਮਰ ਸਿੰਘ 

ਸਰੀ ਫਤਿਹਗੜ ਸਾਹਿਬ ਤੋਂ ਕਾਂਗਰਸ ਦੇ ਸਾੰਸਦ ਅਮਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਬੋਲਦਿਆ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਘੇਰਿਆ । ਬੀਜੇਪੀ ਸਰਕਾਰ ਵਲੋ ਟੈਕਸ ਵਿਚ ਕਾਰਪੋਰੇਟ ਨੂੰ ਪਹੁੰਚਾਏ ਜਾ ਰਹੇ ਫਾਇਦੇ ਬਾਰੇ ਬੋਲਦਿਆ ਅਮਰ ਸਿੰਘ ਨੇ ਕਿਹਾ ਕਿ ਆਮ ਜਨਤਾ ਨੂੰ ਦਿਤੀਆ ਜਾਣ ਵਾਲੀਆਂ ਟੈਕਸ ਸਹੁਲਤਾਂ ਨੂੰ ਘਟਾਇਆ ਜਾ  ਰਿਹਾ ਹੈ । ਦੇਸ਼ ਵਿਚ ਗਰੀਬੀ ਨੂੰ ਘਟ ਕਰਨ ਲਈ ਵੀ ਸਾੰਸਦ ਅਮਰ ਸਿੰਘ ਨੇ ਸੁਝਾਅ ਦਿਤਾ । ਕੇਂਦਰ ਸਰਕਾਰ ਵਲੋਂ ਕਾਰਪੋਰੇਟ ਟੈਕਸ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ

JOIN US ON

Telegram
Sponsored Links by Taboola