Superstition claimed life of Boy | ਚਮਤਕਾਰ ਦੀ ਆਸ 'ਚ ਮਾਸੀ ਨੇ ਕੈਂਸਰ ਪੀੜਤ ਬੱਚੇ ਦੀ ਗੰਗਾ 'ਚ ਲਵਾਈ ਚੁੱਬੀ
Continues below advertisement
Superstition claimed the life of Boy | ਚਮਤਕਾਰ ਦੀ ਸੀ ਆਸ, ਮਾਸੀ ਨੇ ਕੈਂਸਰ ਪੀੜਤ ਬੱਚੇ ਦੀ ਗੰਗਾ 'ਚ ਲਵਾਈ ਚੁੱਬੀ
#Superstition #miraclecure #Ganges #Haridwar #abpsanjha #abplive
ਚਮਤਕਾਰ ਦੀ ਸੀ ਆਸ, ਮਾਸੀ ਨੇ ਕੈਂਸਰ ਪੀੜਤ ਬੱਚੇ ਦੀ ਗੰਗਾ 'ਚ ਲਵਾਈਆਂ ਚੁੱਬੀਆਂ ਅਤੇ ਫਿਰ ਬੱਚੇ ਦੀ ਜਾਨ ਚਲੀ ਗਈ ਹੈ, ਇਹ ਤਸਵੀਰਾਂ ਪਰੇਸ਼ਾਨ ਕਰਨ ਵਾਲੀਆਂ ਨੇ ਆਸਥਾ ਦੇ ਨਾਮ ਤੇ ਜਦੋਂ ਇੱਕ ਪਰਿਵਾਰ ਨੇ ਆਪਣੇ 7 ਸਾਲ ਦੇ ਕੈਂਸਰ ਪੀੜਤ ਬੱਚੇ ਨੂੰ ਗੰਗਾ 'ਚ ਡੁੱਬਕੀ ਲਵਾਈ ਤਾਂ ਬੱਚੇ ਦੀ ਜਾਨ ਚਲੀ ਗਈ , ਚਮਤਕਾਰ ਦੀ ਆਸ ਚ ਬੱਚੇ ਨੂੰ ਮਾਸੀ ਨੇ ਗੰਗਾ ;ਚ ਕਈ ਚੁੱਬੀਆਂ ਲਵਾਈਆਂ|
Continues below advertisement