ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦੇਹਾਂਤ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦੇਹਾਂਤ 
ਦਿੱਲੀ ਦੇ ਆਰਮੀ ਹਸਪਤਾਲ 'ਚ ਪ੍ਰਣਬ ਮੁਖ਼ਰਜੀ ਨੇ ਲਏ ਆਖਰੀ ਸਾਹ
2012 ਤੋਂ 2017 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਨੇ ਪ੍ਰਣਬ ਮੁਖ਼ਰਜੀ 
ਪ੍ਰਣਬ ਮੁਖ਼ਰਜੀ ਕਈ ਦਿਨਾਂ ਤੋਂ ਸਨ ਜ਼ੇਰ-ਏ-ਇਲਾਜ 

JOIN US ON

Telegram
Sponsored Links by Taboola