Ganesh Chaturthi | ਲੋਕਾਂ ਨੇ ਬੱਪਾ ਦੀ ਮੂਰਤੀ ਨੂੰ ਪੁਆਏ ਕਾਲੇ ਕੱਪੜੇ | Kolkatta Doctor Rape murder Case

Ganesh Chaturthi | ਲੋਕਾਂ ਨੇ ਬੱਪਾ ਦੀ ਮੂਰਤੀ ਨੂੰ ਪੁਆਏ ਕਾਲੇ ਕੱਪੜੇ | Kolkatta Doctor Rape murder Case

ਆਰ ਜੀ ਕਰ ਮੈਡੀਕਲ ਹਸਪਤਾਲ ਚ ਹੋਏ ਡਾਕਟਰ ਰੇਪ ਕਤਲ ਮਾਮਲੇ ਵਿਰੁੱਧ ਜਿਥੇ ਲੋਕ ਰੋਸ਼ ਪ੍ਰਦਰਸ਼ਨ ਕਰ ਰਹੇ ਹਨ 
ਇਸੀ ਵਿਚਕਾਰ ਲੋਕਾਂ ਨੇ ਗਨਪਤੀ ਬੱਪਾ ਦੀ ਮੂਰਤੀ ਨੂੰ ਕਾਲੇ ਕੱਪੜੇ ਪੁਆ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ |
ਤਸਵੀਰਾਂ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਨਾਈਟ ਆਊਲ ਐਸੋਸੀਏਸ਼ਨ ਦੇ ਪੰਡਾਲ ਦੀਆਂ ਹਨ 
ਜਿਸ ਨੇ ਇਸ ਸਾਲ ਆਪਣੀ ਥੀਮ ਦੇਸ਼ਭਰ ਚ ਮਹਿਲਾਵਾਂ ਖਿਲਾਫ ਵੱਧ ਰਹੀ ਹਿੰਸਾ ਦੇ ਆਲੇ ਦੁਆਲੇ ਬੁਣੀ ਹੈ 
ਤਿੰਨ ਸਾਲ ਪੁਰਾਣੇ ਐਸੋਸੀਏਸ਼ਨ ਦੇ ਇਸ ਪੰਡਾਲ ਚ ਕਾਫੀ ਲੋਕ ਜੁੜਦੇ ਹਨ 
ਆਰ ਜੀ ਕਰ ਮੈਡੀਕਲ ਹਸਪਤਾਲ ਚ ਹੋਏ ਡਾਕਟਰ ਰੇਪ ਕਤਲ ਮਾਮਲੇ ਦੇ ਵਿਰੋਧ ਚ ਐਸੋਸੀਏਸ਼ਨ ਨੇ 
ਬੱਪਾ ਦੀ ਮੂਰਤੀ ਨੂੰ ਕਾਲੇ ਕਪੜੇ ਪੁਆ ਕੇ ਸਾਧੇ ਢੰਗ ਨਾਲ ਪੂਜਾ ਰਚਨਾ ਕੀਤੀ ਤੇ ਜਲਦ ਇਨਸਾਫ ਦੇਣ ਦੀ ਮੰਗ ਕੀਤੀ |

JOIN US ON

Telegram
Sponsored Links by Taboola