Unlock-5 ਲਈ Guidelines ਜਾਰੀ, 15 ਅਕਤੂਬਰ ਤੋਂ ਖੁੱਲ੍ਹਣਗੇ Cinema Hall
ਕੇਂਦਰ ਸਰਕਾਰ ਨੇ Unlock-5 ਲਈ Guidelines ਜਾਰੀ ਕੀਤੀਆਂ ਹਨ। 15 ਅਕਤੂਬਰ ਤੋਂ Cinema Hall ਤੇ ਥਿਏਟਰ ਖੁੱਲ੍ਹਣਗੇ। 50 ਫੀਸਦ ਸੀਟਿੰਗ ਸਮਰੱਥਾ ਨਾਲ ਖੁੱਲ੍ਹ ਸਿਸਕਣਗੇ ਨੇਮਾ ਹੌਲ। ਸਕੂਲ ਖੋਲ੍ਹਣ ਦਾ ਫੈਸਲਾ ਸੂਬਾ ਸਰਕਾਰ ਲਵੇਗੀ। ਤਮਿਲਨਾਡੂ ਅਤੇ ਮਹਾਰਾਸ਼ਟਰ ‘ਚ 31 ਅਕਤੂਬਰ ਤੱਕ ਲੌਕਡਾਊਨ