ਹਰਿਆਣਾ ਦੇ ਕਿਸਾਨਾਂ ਨੇ 26 ਜਨਵਰੀ ਨੂੰ ਅੰਦੋਲਨ ਭਖਾਉਣ ਦੀ ਘੜੀ ਨਵੀਂ ਰਣਨੀਤੀ
ਗਣਰਾਜ ਦਿਹਾੜੇ ਮੌਕੇ ਬੀਜੇਪੀ ਲੀਡਰਾਂ ਦੇ ਘਿਰਾਓ ਦਾ ਐਲਾਨ,ਭਾਰਤੀ ਕਿਸਾਨ ਯੂਨੀਅਨ ਵੱਲੋਂ ਲਿਆ ਗਿਆ ਫੈਸਲਾ,19 ਜਨਵਰੀ ਨੂੰ ਭਿਵਾਨੀ ‘ਚ ਕੱਢੀ ਜਾਵੇਗੀ ਟਰੈਕਟਰ ਰੈਲੀ,26 ਜਨਵਰੀ ਨੂੰ ਦਿੱਲੀ ‘ਚ ਵੀ ਕਿਸਾਨਾਂ ਦੀ ਟਰੈਕਟਰ ਰੈਲੀ