Himachal Pardesh | ਭਾਰੀ ਮੀਂਹ ਨੇ ਦੇਵ ਭੂਮੀ 'ਚ ਮਚਾਇਆ ਕਹਿਰ

ਭਾਰੀ ਮੀਂਹ ਨੇ ਦੇਵ ਭੂਮੀ 'ਚ ਮਚਾਇਆ ਕਹਿਰ


ਹਿਮਾਚਲ ਪ੍ਰਦੇਸ਼ ਚ ਹੋ ਰਹੀ ਬਾਰਿਸ਼ ਨੇ ਕਹਿਰ ਬਰਸਾਇਆ ਹੋਇਆ ਹੈ , ਤਸਵੀਰਾਂ ਕਿਨੋਰ ਜਿਲੇ ਦੀਆ ਹਨ ਜਿਥੇ ਭਾਰੀ ਮੀਂਹ ਨੇ ਆਮ ਜੀਵਨ ਨੂੰ ਤਹਿਸ ਨਹਿਸ ਕਰਕੇ ਰਖ ਦਿਤਾ ਹੈ . ਮੀਂਹ ਕਾਰਨ ਸੜਕਾ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ... ਪੂਹ ਤੋ ਕੋਰਿਕ ਰੋਡ ਬਲਾਕ ਹੋ ਚੁਕਿਆ ਹੈ ...ਵਖ ਵਖ ਥਾਵਾ ਤੇ ਹੜ ਦੀ ਸਥਿਤੀ ਬਣੀ ਹੋਈ ਹੈ । 

ਉਨਾ ਦੀ ਜੇਕਰ ਗਲ ਕਰੀਏ ਤਾ ਉਥੇ ਵੀ ਮੀੰਹ ਨੇ ਤਬਾਹੀ ਮਚਾਈ ਹੈ ... ਸੜਕਾ ਤਲਾਬ ਬਣ ਚੁਕੀਆ ਨੇ ਖੇਤਾ ਚ ਪਾਣੀ ਹੀ ਪਾਣੀ ਨਜਰ ਆ ਰਿਹਾ ਹੈ ਘਰਾ ਤੇ ਦਫਤਰਾ ਚ ਪਾਣੀ ਵੜ ਗਿਆ ਹੈ . .. ਸਿਰਮੋਰ ਦੀ ਜੇਕਰ ਗਲ ਕਰੀਏ ਤਾ ਦੇਰ ਰਾਤ ਤੋ ਹੀ ਮੀਂਹ ਲਗਾਤਾਰ ਜਾਰੀ ਹੈ ... ਨਾਹਨ ਵਿਚ ਮਾਰਕੰਡੇਅ ਨਦੀ ਦੇ ਕਿਨਾਰੇ ਬਣਿਆ ਹਨੂਮਾਨ ਮੰਦਿਰ ਪਾਣੀ ਕਾਰਨ ਨਦੀ ਵਿਚ ਵਹਿ ਗਿਆ ਹੈ । 

 

JOIN US ON

Telegram
Sponsored Links by Taboola