ਭਾਰਤ ਕੋਰੋਨਾ ਦੀ ਤੀਜੀ ਲਹਿਰ ਲਈ ਕਿੰਨਾ ਤਿਆਰ ?
Continues below advertisement
ਦੇਸ਼ ‘ਤੇ ਮੰਡਰਾ ਰਿਹਾ ਹੈ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ
ਮੁਲਕ ਨੇ ਝੱਲਿਆ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ
ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਵਧੇਰੇ ਖ਼ਤਰੇ ਦਾ ਅਨੁਮਾਨ
ਵੈਕਸੀਨੇਟਿਡ ਨਾ ਹੋਣ ਕਰਕੇ ਹੋ ਸਕਦੀ ਪਰੇਸ਼ਾਨੀ-ਡਾਇਰੈਕਟਰ PGI
ਹਸਪਤਾਲਾਂ ‘ਚ ਬੈੱਡਸ ਦਾ ਕੀਤਾ ਜਾ ਰਿਹਾ ਇੰਤਜ਼ਾਮ-ਡਾਇਰੈਕਟਰ PGI
ਕੋਵਿਢ ਤੋਂ ਬਚਾਅ ਲਈ ਇਹਤਿਆਤ ਵਰਤਨੇ ਬੇਹੱਦ ਜ਼ਰੂਰੀ
ਪੰਜਾਬ ‘ਚ ਮੰਗਲਵਾਰ ਨੂੰ 1273 ਕੇਸ ਅਾਏ, 60 ਮੌਤਾਂ ਹੋਈਆਂ
ਭਾਰਤ 'ਚ ਲਗਾਤਾਰ ਘੱਟ ਰਹੇ ਨੇ ਕੋਰੋਨਾ ਕੇਸ
Continues below advertisement
Tags :
Coronavirus Covid-19 Breaking News Coronavirus In India Abp Sanjha Corona Cases Corona Cases In India Abp Sanjha Live Coronavirus In Maharashtra Corona News Today's Update Corona Cases In India Today's News Corona Ka Kahar Corona Cases In 24 Hrs In India Latest Corona Update Corona Record Case Corona Third Wave