ਯੂਪੀ 'ਚ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ

Continues below advertisement

ਯੂਪੀ 'ਚ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ
ਕਾਂਗਰਸ ਦੇ ਲੀਡਰ ਜਿਤਿਨ ਪ੍ਰਸਾਦ ਬੀਜੇਪੀ 'ਚ ਸ਼ਾਮਲ
ਲੰਬੇ ਸਮੇਂ ਤੋਂ ਕਾਂਗਰਸ ਨਾਲ ਜਿਤਿਨ ਪ੍ਰਸਾਦ ਦੀ ਸੀ ਨਰਾਜ਼ਗੀ
ਕਾਂਗਰਸ 'ਚ ਸਾਲ 2001 'ਚ ਯੂਥ ਕਾਂਗਰਸ 'ਚ ਸਕੱਤਰ ਬਣੇ
 2004 'ਚ ਲੋਕਸਭਾ ਚੋਣਾਂ 'ਚ ਸ਼ਾਹਜਹਾਂਪੁਰ ਤੋਂ ਜਿੱਤ ਹਾਸਲ ਕੀਤੀ
2008 'ਚ ਮਨਮੋਹਨ ਸਿੰਘ ਦੀ ਸਰਕਾਰ 'ਚ ਕੇਂਦਰੀ ਰਾਜ ਮੰਤਰੀ ਰਹੇ
2009 'ਚ ਚੋਣਾਂ ਯੂਪੀ ਦੇ ਧੌਰਹਰਾ ਸੀਟ ਤੋਂ ਜਿੱਤ ਹਾਸਲ ਕੀਤੀ
2014 ਅਤੇ 2019 'ਚ ਲੋਕਸਭਾ ਚੋਣਾਂ 'ਚ ਕਰਾਰੀ ਹਾਰ ਮਿਲੀ
ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਵੱਡਾ ਯੋਗਦਾਨ - ਪਿਊਸ਼ ਗੋਇਲ
'ਬੀਜੇਪੀ 'ਚ ਸ਼ਾਮਲ ਹੋਣਾ ਸਿਆਸੀ ਜੀਵਨ ਦਾ ਨਵਾਂ ਅਧਿਆਏ'
ਕਾਂਗਰਸ ਪਾਰਟੀ ਨਾਲ ਰਿਹਾ ਤਿੰਨ ਪੀੜ੍ਹੀਆਂ ਦਾ ਸਾਥ - ਜਿਤਿਨ
ਬੀਜੇਪੀ ਹੀ ਦੇਸ਼ 'ਚ ਇੱਕ ਰਾਸ਼ਟਰੀ ਧਿਰ - ਜਿਤਿਨ ਪ੍ਰਸਾਦ
'ਕਾਂਗਰਸ ਪਾਰਟੀ 'ਚ ਨਹੀਂ ਕਰ ਪਾ ਰਿਹਾ ਸੀ ਲੋਕਾਂ ਦੀ ਸੇਵਾ'
'ਸਭ ਦਾ ਸਾਥ, ਸਭ ਦਾ ਵਿਕਾਸ ਦੇ ਸੰਕਲਪ ਨਾਲ ਕਰਾਂਗੇ ਸੇਵਾ'
ਕਮਲ ਫੜਦੇ ਹੀ ਕਿਹਾ- 'ਮੈਂ ਨਹੀਂ ਮੇਰਾ ਕੰਮ ਬੋਲੇਗਾ' 

Continues below advertisement

JOIN US ON

Telegram