ਹਰਿਆਣਾ 'ਚ ਹੁਣ ਪ੍ਰਾਈਵੇਟ ਨੌਕਰੀਆਂ 'ਚ ਵੀ ਸਥਾਨਕ ਲੋਕਾਂ ਲਈ 75% ਸੀਟਾਂ ਰਾਖਵੀਆਂ
Continues below advertisement
ਹੁਣ ਹਰਿਆਣਾ 'ਚ ਪ੍ਰਾਈਵੇਟ ਨੌਕਰੀਆਂ 'ਚ ਵੀ 75 ਪ੍ਰਤੀਸ਼ਤ ਸੀਟਾਂ ਸਥਾਨਕ ਲੋਕਾਂ ਲਈ ਰਾਖਵੀਆਂ ਰਹਿਣਗੀਆਂ। ਇਸ ਨਾਲ ਸਬੰਧਤ ਬਿੱਲ ਨੂੰ ਅੱਜ ਹਰਿਆਣਾ ਵਿਧਾਨ ਸਭਾ ਤੋਂ ਮਨਜ਼ੂਰੀ ਮਿਲ ਗਈ। ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਆਗੂ ਦੁਸ਼ਯੰਤ ਚੌਟਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
Continues below advertisement
Tags :
Haryana Jobs Reserved Seats Haryana Vidhansabha Private Jobs Dushyant Chautala Manohar Lal Khattar