Breaking - ਭਾਰਤ 'ਚ ਪਹਿਲੀ ਵਾਰ 24 ਘੰਟਿਆਂ 'ਚ ਆਏ 90 ਹਜ਼ਾਰ 633 Corona case

ਦੇਸ਼ 'ਚ 24 ਘੰਟਿਆਂ 'ਚ 90 ਹਜ਼ਾਰ 633 ਕੋਰੋਨਾ ਕੇਸ ਸਾਹਮਣੇ ਆਏ ਤੇ 1065 ਮੌਤਾਂ ਹੋਈਆਂ । ਭਾਰਤ 'ਚ ਮਾਮਲਿਆਂ ਦਾ ਕੁੱਲ ਅੰਕੜਾ 41 ਲੱਖ 13 ਹਜ਼ਾਰ ਤੋਂ ਪਾਰ । ਹੁਣ ਤੱਕ ਦੇਸ਼ 'ਚ 8,62,320 ਐਕਟਿਵ ਕੇਸ ਹਨ ਤੇ 31,80,866 ਮਰੀਜ਼ਾਂ ਨੇ ਸਿਹਤਯਾਬੀ ਹਾਸਿਲ ਕੀਤੀ। 

JOIN US ON

Telegram
Sponsored Links by Taboola