Breaking - ਦੁਨੀਆ ‘ਚ 2 ਕਰੋੜ 70 ਲੱਖ 65 ਹਜ਼ਾਰ ਤੋਂ ਵੱਧ Corona case , ਦੂਜਾ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਬਣਨ ਦੀ ਕਗਾਰ 'ਤੇ ਭਾਰਤ

Continues below advertisement

ਦੁਨੀਆ ‘ਚ 2 ਕਰੋੜ 70 ਲੱਖ 65 ਹਜ਼ਾਰ ਤੋਂ ਵੱਧ ਹੋਇਆ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇ ਮੌਤਾਂ ਦੀ ਗਿਣਤੀ 8,83,742 ਤੱਕ ਪੁੱਜੀ ਹਾਲਾਂਕਿ  1 ਕਰੋੜ 91 ਲੱਖ 65 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਹੋ ਚੁੱਕੇ ਹਨ  ਤੇ ਭਾਰਤ 'ਚ ਲਗਾਤਾਰ  ਕੇਸ ਵੱਧ ਰਹੇ ਹਨ ਜਿਸ ਨਾਲ ਮੁਲਕ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਨ ਦੀ ਕਗਾਰ 'ਤੇ ਹੈ

Continues below advertisement

JOIN US ON

Telegram