Kinnaur Landslide: ਹਾਦਸੇ ਵਾਲੀ ਥਾਂ 'ਤੇ ਪਹੁੰਚੇ ਪੀੜਤ ਪਰਿਵਾਰ, ਸਰਕਾਰ 'ਤੇ ਲਾਏ ਲਾਪਰਵਾਹੀ ਦੇ ਇਲਜ਼ਾਮ

Continues below advertisement

ਹਿਮਾਚਲ ਦੇ ਕਿਨੌਰ ਹਾਦਸੇ ਵਿੱਚ ਹੁਣ ਤੱਕ 13 ਦੀ ਮੌਤ
13 ਲੋਕਾਂ ਨੂੰ ਬਚਾਇਆ ਗਿਆ, ਰੇਸਕਿਊ ਆਪ੍ਰੇਸ਼ਨ ਜਾਰੀ
ਪਹਾੜ ਤੋਂ ਚੱਟਾਨ ਡਿੱਗਣ ਕਾਰਨ ਵਾਪਰਿਆ ਹਾਦਸਾ
ਨਿਗੁਲਸਰੀ ਦੇ ਨੇੜੇ NH5 ‘ਤੇ ਹਾਦਸਾ ਹੋਇਆ
ਰਾਤ ਸਮੇਂ ਰਾਹਤ ਤੇ ਬਚਾਅ ਕਾਰਜ ਨੂੰ ਰੋਕਿਆ ਗਿਆ ਸੀ
ਹਾਲੇ ਵੀ 30 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ
ITBP, NDRF ਵੱਲੋਂ ਰੇਸਕਿਊ ਆਪ੍ਰੇਸ਼ਨ ਜਾਰੀ
1 ਬੱਸ, 3 ਕਾਰਾਂ ਤੇ 1 ਟਿੱਪਰ ਮਲਬੇ ਹੇਂਠ ਦਬੇ ਹੋਏ

Continues below advertisement

JOIN US ON

Telegram