ਹਿਮਾਚਲ ਦੇ ਕਿਨੌਰ ਹਾਦਸੇ 'ਚ ਹਲਾਤਾਂ ਦਾ ਜ਼ਾਇਜਾ ਲੈਣ ਪਹੁੰਚੇ ਮੁੱਖ ਮੰਤਰੀ ਜੈ ਰਾਮ ਠਾਕੁਰ
Continues below advertisement
ਹਿਮਾਚਲ ਦੇ ਕਿਨੌਰ ਹਾਦਸੇ ਵਿੱਚ ਹੁਣ ਤੱਕ 14 ਦੀ ਮੌਤ
13 ਲੋਕਾਂ ਨੂੰ ਬਚਾਇਆ ਗਿਆ, ਰੈਸਕਿਊ ਔਪ੍ਰੇਸ਼ਨ ਜਾਰੀ
ਪਹਾੜ ਤੋਂ ਚਟਾਨ ਡਿੱਗਣ ਕਾਰਨ ਵਾਪਰਿਆ ਹਾਦਸਾ
ਨਿਗੁਲਸਰੀ ਦੇ ਨੇੜੇ NH5 ‘ਤੇ ਹਾਦਸਾ ਹੋਇਆ
ਰਾਤ ਸਮੇਂ ਰਾਹਤ ਤੇ ਬਚਾਅ ਕਾਰਜ ਨੂੰ ਰੋਕਿਆ ਗਿਆ ਸੀ
ਹਾਲੇ ਵੀ 30 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ITBP, NDRF ਵੱਲੋਂ ਰੈਸਕਿਊ ਔਪਰੇਸ਼ਨ ਜਾਰੀ
1 ਬੱਸ, 3 ਕਾਰਾਂ ਤੇ 1 ਟਿੱਪਰ ਮਲਬੇ ਹੇਠ ਦੱਬੇ ਹੋਏ
ਮੁੱਖ ਮੰਤਰੀ ਜੈ ਰਾਮ ਠਾਕੁਰ ਹਲਾਤਾਂ ਦਾ ਜ਼ਾਇਜਾ ਲੈਣ ਪਹੁੰਚੇ
'ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ'
'ਗੰਭੀਰ ਜ਼ਖਮੀਆਂ ਨੂੰ ਦਿੱਤੇ ਜਾਣਗੇ 50 ਹਜ਼ਾਰ ਰੁਪਏ'

'ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਏ ਗਈ ਸਰਕਾਰ'
Continues below advertisement
Tags :
Jai Ram Thakur