LAC ਵਿਵਾਦ : 'ਕੱਲ੍ਹ ਤੋਂ ਸਰਹਦਾਂ 'ਤੇ ਸੈਨਿਕਾਂ ਦਾ ਵਾਪਸੀ ਸ਼ੁਰੂ'

Continues below advertisement

LAC ਵਿਵਾਦ ਨੂੰ ਲੈ ਕੇ ਰੱਖਿਆ ਮੰਤਰੀ ਦਾ ਵੱਡਾ ਬਿਆਨ
ਭਾਰਤ-ਚੀਨ ਵਿਵਾਦ 'ਤੇ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ
'ਪੈਂਗੋਗ ਝੀਲ ਤੋਂ ਫੌਜ ਵਾਪਸ ਹਟਾਉਣ ਦਾ ਸਮਝੌਤਾ ਹੋਇਆ'
ਦੋਵੇਂ ਦੇਸ਼ਾਂ ਦੇ ਸੈਨਿਕ ਹੁਣ ਪਿੱਛੇ ਹੱਟਣਗੇ- ਰਾਜਨਾਥ
'ਕੱਲ੍ਹ ਤੋਂ ਸਰਹਦਾਂ 'ਤੇ ਸੈਨਿਕਾਂ ਦਾ ਵਾਪਸੀ ਸ਼ੁਰੂ'
'ਚੀਨ ਨੇ ਭਾਰਤ ਦੀ ਜ਼ਮੀਨ 'ਤੇ ਕੀਤਾ ਕਬਜ਼ਾ'
'ਇਕ ਇੰਚ ਵੀ ਜ਼ਮੀਨ ਕਿਸੇ ਨੂੰ ਨਹੀਂ ਲੈਣ ਦੇਵਾਂਗੇ'
'ਭਾਰਤ ਨੇ ਗੱਲਬਾਤ 'ਚ ਕੁੱਝ ਵੀ ਨਹੀਂ ਗੁਆਇਆ'
'ਬਾਕੀ ਵਿਵਾਦਾਂ ਦੇ ਹੱਲ ਲਈ ਗੱਲਬਾਤ ਜਾਰੀਟ
'ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ 'ਚ ਆਉਣ ਦੀ ਉਮੀਦ'

Continues below advertisement

JOIN US ON

Telegram