ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਅਕਾਲੀ ਦਲ,ਦਿੱਲੀ ਪੁਲਿਸ ਦੇ ਕੇਸਾਂ 'ਚ ਕਾਨੂੰਨੀ ਮਦਦ ਦੇਣ ਦਾ ਐਲਾਨ
Continues below advertisement
ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਅਕਾਲੀ ਦਲ
ਦਿੱਲੀ ਪੁਲਿਸ ਦੇ ਕੇਸਾਂ 'ਚ ਕਾਨੂੰਨੀ ਮਦਦ ਦੇਣ ਦਾ ਐਲਾਨ
ਫ੍ਰੀ ਕਾਨੂੰਨੀ ਮਦਦ ਦਿੱਤੀ ਜਾਵੇਗੀ: ਬਿਕਰਮ ਮਜੀਠੀਆ
ਅਕਾਲੀ ਦਲ ਨੇ ਵਕੀਲਾਂ ਦੇ ਨੰਬਰ ਕੀਤੇ ਜਾਰੀ
ਕੈਪਟਨ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ
ਦਿੱਲੀ ਪੁਲਿਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਪਿਛਲੇ ਦਿਨੀਂ ਸਿੰਘੂ ਬੌਰਡਰ 'ਤੇ ਵਾਪਰੀ ਸੀ ਘਟਨਾ
ਕਿਸਾਨਾਂ 'ਤੇ ਸ਼ਰਾਰਤੀ ਲੋਕਾਂ ਨੇ ਕੀਤਾ ਸੀ ਪਥਰਾਅ
'ਹੱਕਾਂ ਲਈ 60 ਦਿਨਾਂ ਤੋਂ ਵੱਧ ਅੰਦੋਲਨ 'ਤੇ ਬੈਠੇ ਕਿਸਾਨ'
Continues below advertisement
Tags :
Ultimatum To Captain Free Legal SAD-BJP Punjab Congress Modi Govt Delhi Police Akali Dal Bikram Majithia Punjab Punjab News