Kisan Mazdoor Sangarsh Commettie ਕਾਨੂੰਨੀ ਲੜ੍ਹਾਈ ਲੜ੍ਹਨ ਨੂੰ ਤਿਆਰ

Continues below advertisement
Kisan Mazdoor Sangarsh Commettie ਕਾਨੂੰਨੀ ਲੜ੍ਹਾਈ ਲੜ੍ਹਨ ਨੂੰ ਤਿਆਰ 
ਅਲੀਪੁਰ ਥਾਣਾ 'ਚ 43 ਕਿਸਾਨਾਂ ਖਿਲ਼ਾਫ਼ ਕੇਸ ਦਰਜ'
'43 ਲੋਕਾਂ 'ਚੋਂ ਇੱਕ ਕਿਸਾਨ ਸਿੰਘੂ ਬੌਰਡਰ ਤੋਂ ਚੁੱਕਿਆ' 
'ਹੋਰ ਅੰਦੋਲਨਕਾਰੀ ਲੋਕਾਂ ਨੂੰ ਵੀ ਚੁੱਕ ਰਹੀ ਸਰਕਾਰ'
'26 ਜਨਵਰੀ ਦੀ ਘਟਨਾ ਤੋਂ ਬਾਅਦ 200 ਤੋਂ ਵੱਧ ਕਿਸਾਨ ਲਾਪਤਾ'
ਅਸੀਂ ਅਲੀਪੁਰ ਥਾਣੇ 'ਚ ਲਿਖਤੀ ਦਿੱਤੀ ਅਰਜ਼ੀ -ਪੰਧੇਰ
'ਕਾਨੂੰਨੀ ਲੜਾਈ ਲਈ ਚੰਡੀਗੜ੍ਹ ਤੋਂ ਬੁਲਾਈ ਕਾਨੂੰਨੀ ਟੀਮ'
ਵਕੀਲਾਂ ਨਾਲ ਸਾਰਿਆਂ ਥਾਣਿਆਂ 'ਚ ਜਾਵਾਂਗੇ - ਪੰਧੇਰ 
'ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਨੂੰ ਤਿਆਰ'
'ਹਮਲਾਵਰਾਂ ਨੇ ਬੀਬੀਆਂ ਦੇ ਕੈਂਪ 'ਤੇ ਕੀਤਾ ਹਮਲਾ'
'ਔਰਤਾਂ ਅਤੇ ਬੱਚਿਆਂ 'ਚ ਸਹਿਮ ਦਾ ਮਾਹੌਲ'
Continues below advertisement

JOIN US ON

Telegram