7 ਸਤੰਬਰ ਤੋਂ ਸ਼ੁਰੂ ਹੋ ਰਿਹਾ ਮੁੜ ਮੈਟਰੋ ਦਾ ਸਫ਼ਰ, ਪਹਿਲਾਂ ਜਾਣੋ ਕੀ ਨੇ ਨਿਯਮ

Continues below advertisement
ਅਨਲੌਕ-4 'ਚ ਮੈਟਰੋ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਮੈਟਰੋ ਆਪਰੇਸ਼ਨ ਲਈ ਖ਼ਾਸ ਗਾਈਡਲਾਈਨਜ਼ ਤਿਆਰ ਕੀਤੀਆਂ ਗਈਆਂ ਹਨ। ਇਹ ਗਾਈਡਲਾਈਜ਼ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਸਾਰੇ ਮੈਟਰੋ ਕਾਰਪੋਰੇਸ਼ਨ ਨਾਲ ਚਰਚਾ ਕਰਕੇ ਤਿਆਰ ਕੀਤੀਆਂ ਹਨ।
ਜਿਸ ਮੈਟਰੋ ਸਿਸਟਮ 'ਚ ਇਕ ਤੋਂ ਜ਼ਿਆਦਾ ਲਾਈਨਾਂ ਹਨ ਉਸ ਨੂੰ ਫੇਜ਼ ਵਾਈਜ਼ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨ 'ਚ ਪੈਣ ਵਾਲੇ ਮੈਟਰੋ ਸਟੇਸ਼ਨ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਸਟੇਸ਼ਨਾਂ 'ਤੇ ਮੈਟਰੋ ਨਹੀਂ ਰੁਕੇਗੀ। 
Continues below advertisement

JOIN US ON

Telegram