ਹਿੰਸਾ ਤੋਂ ਬਾਅਦ ਸਿੰਘੂ ਬੌਰਡਰ 'ਤੇ ਵਧੇ ਹੋਰ ਲੰਗਰ

Continues below advertisement

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਹੋਈ ਸੀ ਹਿੰਸਾ
ਹਿੰਸਾ ਤੋਂ ਬਾਅਦ ਪੁਲਿਸ ਅਤੇ ਪ੍ਰਸਾਸ਼ਨ ਸਖ਼ਤ
'ਲੋਕਾਂ ਦੇ ਪਰਤਣ ਦੀ ਫੈਲਾਈ ਜਾ ਰਹੀ ਅਫ਼ਵਾਹ' 
'ਟਰੈਕਟਰ ਪਰੇਡ 'ਚ ਸ਼ਾਮਲ ਹੋਣ ਆਏ ਲੋਕ ਹੀ ਪਰਤੇ'
ਅੰਦੋਲਨ 'ਚ ਸ਼ਾਮਲ ਲੋਕਾਂ ਲਈ ਤਿਆਰ ਕੀਤਾ ਜਾ ਰਿਹਾ ਲੰਗਰ
ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਦੀ ਸੇਵਾ ਜਾਰੀ 
ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਲੰਗਰ ਦੀ ਸੇਵਾ 
ਸਤਿਨਾਮ- ਵਾਹਿਗੁਰੂ ਦੇ ਜਾਪ ਨਾਲ ਤਿਆਰ ਕੀਤਾ ਜਾ ਰਿਹਾ ਲੰਗਰ 
'ਅੰਦੋਲਨ 'ਚ ਕਿਸਾਨਾਂ ਦੀ ਪਹਿਲਾਂ ਵਾਂਗ ਹੀ ਆਮਦ'  
'ਦਿਨੋਂ-ਦਿਨ ਰਹੀ ਲਗਾਤਾਰ ਵੱਧ ਰਹੀ ਸੰਗਤ'
ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ
'ਬਦਨਾਮ ਕਰਨ ਲਈ ਅੱਤਵਾਦੀ ਅਤੇ ਵੱਖਵਾਦੀ ਕਿਹਾ'
Continues below advertisement

JOIN US ON

Telegram