Gurnam Singh Chaduni 'ਤੇ ਸਵੇਰੇ ਐਕਸ਼ਨ, ਸ਼ਾਮੀ ਨੂੰ ਮਾਫੀ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਗੁਰਨਾਮ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਕੀਤਾ ਸੀ ਸਾਈਡਲਾਈਨ
ਚੜੂਨੀ ਨੇ ਦਿੱਲੀ 'ਚ ਸਿਆਸੀ ਲੀਡਰਾਂ ਨਾਲ ਕੀਤੀ ਸੀ ਬੈਠਕ
ਅੰਦੋਲਨ ਲਈ ਸਿਆਸੀ ਸਮਰਥਨ ਨਹੀਂ ਲਿਆ - ਚੜੂਨੀ
ਸਿਆਸੀ ਸਮਰਥਨ ਦਾ ਗਲਤ ਪ੍ਰਚਾਰ ਹੋਇਆ - ਚੜੂਨੀ
ਸਾਨੂੰ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਪਈ - ਚੜੂਨੀ
ਸੰਯੁਕਤ ਕਿਸਾਨ ਮੋਰਚਾ ਨੇ ਸ਼ਾਮ ਵੇਲੇ ਚੜੂਨੀ ਨਾਲ ਕੀਤੀ ਸੁਲਹ
ਚੜੂਨੀ ਖਿਲਾਫ ਸ਼ੁਰੂ ਹੋਇਆ ਵਿਵਾਦ ਹੁਣ ਖਤਮ