ਭਾਰਤ ਦੀ ਪੈਰਾ ਸ਼ੂਟਰ ਅਵਨੀ ਲੇਖਰਾ ਨੇ ਰਚਿਆ ਇਤਿਹਾਸ ,ਜਿੱਤਿਆ ਗੋਲਡ
Sarfaraz Singh
Updated at:
30 Aug 2021 10:43 AM (IST)
Download ABP Live App and Watch All Latest Videos
View In Appਭਾਰਤ ਦੀ ਪੈਰਾ ਸ਼ੂਟਰ ਨੇ ਰਚਿਆ ਇਤਿਹਾਸ ,ਜਿੱਤਿਆ ਗੋਲਡ
ਅਵਨੀ ਲੇਖਰਾ ਨੇ ਪੈਰਾਲੰਪਿਕ ਰਿਕਾਰਡ ਨਾਲ ਜਿੱਤਿਆ ਗੋਲਡ
10 ਮੀਟਰ ਏਅਰ ਰਾਇਫਲ ਸਟੈਂਡਿੰਗ SH1 ਇਵੈਂਟ ‘ਚ ਬਣਾਇਆ ਰਿਕਾਰਡ
ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਹੈ ਅਵਨੀ ਲੇਖਰਾ