ਨਵਜੋਤ ਸਿੱਧੂ ਨੇ ਵਿਧਾਨ ਸਭਾ ਸ਼ੈਸ਼ਨ ਨੂੰ ਲੈ ਕੇ ਕੈਪਟਨ ਤੋਂ ਕੀ ਕੀਤੀ ਮੰਗ ?
Continues below advertisement
ਵਿਧਾਨ ਸਭਾ ‘ਚ ਕਾਨੂੰਨ ਲਿਆ ਰੱਦ ਹੋਣ PPA -ਸਿੱਧੂ
ਸਮਝੌਤੇ ਰੱਦ ਕਰਵਾਉਣ ਲਈ ਕਾਨੂੰਨ ਲਿਆਉਣ ਦੀ ਹੋਈ ਮੰਗ
5-7 ਦਿਨ ਦਾ ਸੈਸ਼ਨ ਬੁਲਾਉਣ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਮੰਗ
ਇੱਕ ਦਿਨ ਦੇ ਇਜਲਾਸ ‘ਚ ਸਾਰੇ ਮੁੱਦੇ ਵਿਚਾਰੇ ਨਹੀਂ ਜਾਣੇ-ਸਿੱਧੂ
Continues below advertisement
Tags :
Navjot Sidhu