Netaji Subhash Chandra Bose ਦੀ 125 ਵੀਂ ਜੰਯਤੀ 'ਤੇ PM ਨੇ ਕੀਤਾ ਸੰਬੋਧਨ

Netaji Subhash Chandra Bose ਦੀ 125 ਵੀਂ ਜੰਯਤੀ 'ਤੇ PM ਨੇ ਕੀਤਾ ਸੰਬੋਧਨ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਚਰਨਾਂ 'ਚ ਸਿਰ ਝੁਕਾਉਂਦਾ - ਮੋਦੀ
ਅੱਜ ਦੇ ਦਿਨ ਗੁਲਾਮੀ ਦਾ ਹਨੇਰੇ 'ਚ ਆਈ ਸੀ ਰੋਸ਼ਨੀ -ਮੋਦੀ
ਨੇਤਾਜੀ ਸੁਭਾਸ਼ ਚੰਦਰ ਬੋਸ ਦੂਰਦਰਸ਼ੀ ਸਨ- ਮੋਦੀ
ਨੇਤਾਜੀ ਦੇ ਨਾਮ ਤੋਂ ਊਰਜਾ ਮਿਲਦੀ - ਮੋਦੀ
ਬੰਗਾਲ ਦੀ ਧਰਤੀ ਨੇ ਦੇਸ਼ ਨੂੰ ਰਾਸ਼ਟਗਾਣ ਦਿੱਤਾ -ਮੋਦੀ 
ਅੱਜ ਦੇਸ਼ ਦੇ ਆਤਮਗੌਰਵ ਦਾ ਹੋਇਆ ਸੀ ਜਨਮ -ਮੋਦੀ 
ਨੇਤਾਜੀ ਦਾ ਤਿਆਗ ਨੌਜਵਾਨਾਂ ਲਈ ਪ੍ਰੇਰਣਾ- ਮੋਦੀ
'ਅੱਜ ਦਾ ਦਿਨ ਪਰਾਕ੍ਰਮ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ'
'ਦੇਸ਼ ਦੀ ਆਜ਼ਾਦੀ ਦੇ ਲਈ ਆਜ਼ਾਦ ਹਿੰਦ ਫੌਜ ਬਣਾਈ'
'ਨੇਤਾਜੀ ਨੇ ਆਪਣੀ ਫੌਜ 'ਚ ਮਹਿਲਾਵਾਂ ਨੂੰ ਵੀ ਜੋੜਿਆ'

JOIN US ON

Telegram
Sponsored Links by Taboola