ਸਰਦ ਰੁੱਤ ਇਜਲਾਸ ਦਾ ਚੌਥਾ ਦਿਨ ਵੀ ਸੰਸਦ 'ਚ ਹੰਗਾਮਾ,ਕਾਲੀਆਂ ਪੱਟੀਆਂ ਬੰਨ ਕੇ MPs ਨੇ ਕੀਤਾ ਪ੍ਰਦਰਸ਼ਨ
ਸਰਦ ਰੁੱਤ ਇਜਲਾਸ ਦਾ ਚੌਥਾ ਦਿਨ ਵੀ ਹੰਗਾਮੇਦਾਰ
ਸੰਸਦ ਕੰਪਲੈਕਸ ‘ਚ ਕਾਲੀਆਂ ਪੱਟੀਆਂ ਬੰਨ ਕੇ MPs ਨੇ ਕੀਤਾ ਪ੍ਰਦਰਸ਼ਨ
ਗਾਂਧੀ ਦੀ ਮੂਰਤੀ ਦੇ ਅੱਗੇ ਬੈਠ MPs ਨੇ ਕੀਤੀ ਨਾਅਰੇਬਾਜ਼ੀ
12 MPs ਨੂੰ ਰਾਜ ਸਭਾ ਤੋਂ ਕੀਤਾ ਗਿਆ ਸਸਪੈਂਡ
Tags :
Parliament