PM ਮੋਦੀ ਨੇ 9 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਪਾਏ 2-2 ਹਜ਼ਾਰ, ਕਿਸਾਨ ਅੰਦੋਲਨ ਨੂੰ ਲੈ ਵਿਰੋਧੀਆਂ 'ਤੇ ਕੱਢੀ ਭੜਾਸ

Continues below advertisement
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਇੱਥੇ ਫ਼ੋਟੋਆਂ ਖਿਚਵਾਉਣ ਦੇ ਪ੍ਰੋਗਰਾਮ ਕਰ ਰਹੇ ਹਨਉਨ੍ਹਾਂ ਨੂੰ ਪਹਿਲਾਂ ਕੇਰਲ ’ਚ ਅੰਦੋਲਨ ਕਰ ਕੇ ਉੱਥੇ APMC ਚਾਲੂ ਕਰਵਾਓ। ‘ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਤੁਹਾਡੇ ਕੋਲ ਸਮਾਂ ਹੈ। ਤੁਹਾਡੀਆਂ ਦੋਗਲੀਆਂ ਨੀਤੀਆਂ ਹਨ।’
Continues below advertisement

JOIN US ON

Telegram