ਧੁੰਦ ਦੇ ਬਾਵਜੂਦ ਮਾਝੇ ਦੇ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਰਵਾਨਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦਾ ਅੱਜ ਤੀਜਾ ਜੱਥਾ ਪੰਜਾਬ (Punjab Districts ) ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿੱਲੀ ਲਈ ਰਵਾਨਾ ਹੋਇਆ। ਅੱਤ ਦੀ ਪੈ ਰਹੀ ਠੰਢ ਤੋਂ ਬੇਪ੍ਰਵਾਹ ਕਿਸਾਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਤੋਂ ਦਿੱਲੀ ਵੱਲ ਜੀਟੀ ਰੋਡ ਰਾਹੀਂ ਕੂਚ ਕਰ ਰਹੇ ਹਨ। ਕਿਸਾਨ ਲੀਡਰਾਂ (Farmers Leaders) ਦਾ ਦਾਅਵਾ ਹੈ ਕਿ ਜਿਵੇਂ-ਜਿਵੇਂ ਕਾਫਲਾ ਸ਼ੰਭੂ ਬਾਰਡਰ ਵੱਲ ਵਧੇਗਾ, ਇਹ ਵੱਡਾ ਹੁੰਦਾ ਜਾਵੇਗਾ।

JOIN US ON

Telegram
Sponsored Links by Taboola