ਪੀ ਐਮ ਮੋਦੀ ਨੇ ਜਾਣਿਆ ਮਿਲਖਾ ਸਿੰਘ ਹਾਲ, ਸਿਹਤਯਾਬੀ ਲਈ ਕੀਤੀ ਅਰਦਾਸ
ਸਿਹਤ ਵਿਗੜਣ ਕਰਕੇ ਦ ਫਲਾਇੰਗ ਸਿੱਖ ਜ਼ੇਰ-ਏ-ਇਲਾਜ
ਔਕਸੀਜਨ ਦਾ ਪੱਧਰ ਘੱਟਣ ਕਰਕੇ ਹਸਪਤਾਲ ਲੈ ਜਾਣੇ ਪਏ
ਵੀਰਵਾਰ ਤੋਂ ICU ‘ਚ ਭਰਤੀ ਨੇ ਮਿਲਖਾ ਸਿੰਘ
ਚੰਡੀਗੜ੍ਹ ‘ਚ PGI ‘ਚ ਜ਼ੇਰ-ਏ-ਇਲਾਜ ਨੇ ਮਿਲਖਾ ਸਿੰਘ
ਪ੍ਰਧਾਨ ਮੰਤਰੀ ਨੇ ਸਿਹਤਯਾਬੀ ਲਈ ਭੇਜੀਆ ਸ਼ੁਭਇੱਛਾਵਾਂ
ਦੋ ਹਫਤੇ ਪਹਿਲਾਂ ਕੋਰੋਨਾ ਪੌਜ਼ੀਟਿਵ ਹੋਏ ਸਨ ਮਿਲਖਾ ਿਸੰਘ
24 ਮਈ ਨੂੰ ਵੀ ਹਸਪਤਾਲ ਭਰਤੀ ਹੋਏ ਸਨ ਮਿਲਖਾ ਸਿੰਘ
ਲੀਵਿੰਗ ਲੈਜੇਂਡ ਵਜੋਂ ਜਾਣੇ ਜਾਂਦੇ ਨੇ ਮਿਲਖਾ ਸਿੰਘ
ਕਈ ਵਾਰ ਮਿਲਖਾ ਸਿੰਘ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ
ਏਸ਼ੀਅਨ ਖੇਡਾਂ ‘ਚ 400m ਰੇਸ ਜਿੱਤਣ ਵਾਲੇ ਦੇਸ਼ ਦੇ ਇਕਲੌਤੇ ਐਥਲੀਟ
Tags :
Milkha Singh