ਸ਼ਰਨਾਰਥੀਆਂ ਦਾ ਦਰਦ : ਸੁਣੋ, Amritsar 'ਚ Pakistan ਤੋਂ ਆਏ ਸ਼ਰਨਾਰਥੀਆਂ ਦੀ ਪੁਕਾਰ,ਕੇਂਦਰ ਸਰਕਾਰ ਤੋਂ ਗੁਹਾਰ
Continues below advertisement
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ , 28 ਮਈ ਨੂੰ Indian Government ਨੇ ਜਾਰੀ ਕੀਤਾ ਸੀ ਨੋਟੀਫਿਕੇਸ਼ਨ , 5 ਸੂਬਿਆਂ ਦੇ 13 ਜ਼ਿਲ੍ਹਿਆਂ ਦੇ ਸ਼ਰਨਾਰਥੀਆਂ ਨੂੰ ਮਿਲੇਗੀ ਨਾਗਰਿਕਤਾ , Amritsar ਚ ਕਈ ਸਾਲਾਂ ਤੋਂ pakistan ਤੋਂ ਭਾਰਤ ਰਹਿੰਦੇ ਸ਼ਰਨਾਰਥੀਆਂ ਨੂੰ ਮਿਲੇਗੀ Citizenship
Continues below advertisement
Tags :
Indian Government Refugees Pain Amritsar Refugees Jalandhar Refugees Pakistan Families In Amritsar Afghanistan Families In Delhi