PM Modi ਨੂੰ ਪੰਜਾਬ ਦੇ ਕਿਸਾਨ ਦਾ ਜਵਾਬ

ਖੇਤੀ ਕਾਨੂੰਨ ਨੂੰ ਲੈ ਕੇ ਸੜਕਾਂ 'ਤੇ ਕਿਸਾਨ। ਕਿਸਾਨ ਲੀਡਰ ਨੇ ਕਿਹਾ- ਕੌਰਪੋਰੇਟ ਘਰਾਨਿਆਂ ਲਈ ਦੇਸ਼ ਨੂੰ ਦਾਅ 'ਤੇ ਲਗਾ ਰਹੇ, ਉਨ੍ਹਾਂ ਕਿਹਾ ਕਿ ਪੀਐੱਮ ਦੇ ਤੱਥਾਂ 'ਤੇ ਕਿਸਾਨਾਂ ਨੂੰ ਯਕੀਨ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਕਿਸੇ ਨੂੰ ਵੀ ਉਪਜ ਵੇਚ ਸਕਦਾ, ਕੇਂਦਰ ਸਰਕਾਰ ਦੇ ਕਿਸਾਨਾਂ ਨੂੰ ਆਜ਼ਾਦੀ ਰਹੀ।

JOIN US ON

Telegram
Sponsored Links by Taboola