Rahul Gandhi ਅੱਜ ਸ਼ੁਰੂ ਕਰਨਗੇ Congress ਦੀ 'Bharat Jodo Yatra' ਦੀ ਸ਼ੁਰੂਆਤ
Continues below advertisement
Congress Bharat Jodo Yatra: ਕਾਂਗਰਸ ਅੱਜ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਸ਼੍ਰੀਪੇਰੰਬਦੂਰ ਪਹੁੰਚ ਗਏ ਹਨ। ਉੱਥੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਰਾਜੀਵ ਗਾਂਧੀ ਮੈਮੋਰੀਅਲ ਪਹੁੰਚੇ ਅਤੇ ਉੱਥੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਮਿਸ਼ਨ 2024 ਤੋਂ ਪਹਿਲਾਂ ਕਾਂਗਰਸ ਨੇ ਪਦ ਯਾਤਰਾ ਰਾਹੀਂ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਅੱਜ ਤੋਂ ਕਾਂਗਰਸ ਭਾਰਤ ਜੋੜੋ ਯਾਤਰਾ ਸ਼ੁਰੂ ਕਰ ਰਹੀ ਹੈ। ਇਹ ਯਾਤਰਾ 12 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚੋਂ ਲੰਘੇਗੀ। ਹਰ ਰੋਜ਼ 21 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ 150 ਦਿਨਾਂ 'ਚ 3 ਹਜ਼ਾਰ 570 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਸ਼ਮੀਰ ਪਹੁੰਚੇਗਾ।
Continues below advertisement
Tags :
Kashmir National News Tamil Nadu Punjabi News MK Stalin Rahul Gandhi ABP Sanjha Congress Bharat Jodo Yatra Sriperumbudur Rajiv Gandhi Memorial