ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਨਿਸ਼ਾਨੇ 'ਤੇ ਕੇਂਦਰ, ਇਨ੍ਹਾਂ ਮੁੱਦਿਆਂ 'ਤੇ ਬੋਲਿਆ ਹਮਲਾ
ਮਹਿੰਗਾਈ ਦੇ ਮੁੱਦੇ ਤੇ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ....ਦਰਅਸਲ ਰਾਘਵ ਚੱਡਾ ਨੇ ਸੰਸਦ 'ਚ ਸਰਕਾਰ ਵੱਲੋਂ ਹੁਣ ਤੱਕ ਵਸੂਲੀ ਐਕਸਾਈਜ਼ ਡਿਊਟੀ ਬਾਰੇ ਸਵਾਲ ਪੁੱਛਿਆ ਸੀ....ਜਿਸ ਦੇ ਜਵਾਬ 'ਚ ਦੱਸਿਆ ਗਿਆ ਕਿ ਪਿਛਲੇ 6 ਸਾਲਾਂ 'ਚ ਸਰਕਾਰ ₹𝟏𝟔 𝐋𝐚𝐤𝐡 𝐂𝐫𝐨𝐫𝐞 ਤੋਂ ਵੀ ਜ਼ਿਆਦਾ Excise Duty collection ਕੀਤਾ ਹੈ..ਜਿਸ 'ਤੇ ਰਾਘਵ ਚੱਢਾ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਕਿ ਇੰਨੀ ਐਕਸਾਈਜ਼ ਡਿਊਟੀ ਵਸੂਲਣ ਦੇ ਬਾਵਜੂਦ ਜਨਤਾ ਮਹਿੰਗਾਈ ਨਾਲ ਬੇਹਾਲ ਹੈ.... ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਦੁੱਧ ਦਹੀਂ ਆਟੇ ਨੂੰ ਜੀਐਸਟੀ ਦੇ ਦਾਇਰੇ ਚ ਲਿਆਉਣ ਤੇ ਰਾਘਵ ਚੱਢਾ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ।
Tags :
Inflation Central Government Abp Sanjha Rajya Sabha Member Excise Duty Raghav Chadha Petrol-diesel Prices GST On Milk Curd