Shambhu Border | ਕੀ ਖੁੱਲੇਗਾ ਸ਼ੰਭੂ ਬਾਰਡਰ ? ਹਾਈ ਪਾਵਰ ਕਮੇਟੀ ਮੀਟਿੰਗ ਸ਼ੁਰੂ
Shambhu Border | ਕੀ ਖੁੱਲੇਗਾ ਸ਼ੰਭੂ ਬਾਰਡਰ ? ਹਾਈ ਪਾਵਰ ਕਮੇਟੀ ਮੀਟਿੰਗ ਸ਼ੁਰੂ
#shambhuborder #farmers #farmerprotest #kisanandolan #supremecourt #supremecourtcomettee
ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਮੀਟਿੰਗ ਅੱਜ ਹਰਿਆਣਾ ਨਿਵਾਸ ਵਿੱਚ
ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਪਹੁੰਚੇ ਹਰਿਆਣਾ ਨਿਵਾਸ
ਸੁਪਰੀਮ ਕੋਰਟ ਦੀ ਹਾਈਪਾਵਰ ਕਮੇਟੀ ਦੀ ਪਹਿਲੀ ਮੀਟਿੰਗ ਹੋ ਰਹੀ ਹੈ ।
ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਹੋ ਰਹੀ ਹੈ ਮੀਟਿੰਗ ।
ਹਰਿਆਣਾ ਨਿਵਾਸ ਤੇ ਹੋ ਰਹੀ ਹੈ ਮੀਟਿੰਗ
ਸਾਬਕਾ ਜਜ ਨਾਇਬ ਸਿੰਘ ਦੀ ਅਗਵਾਈ ਵਿਚ ਹੋ ਰਹੀ ਹੈ ਮੀਟਿੰਗ
ਫਰਵਰੀ 2024 ਤੋਂ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਹੋਏ ਹਨ ਉਹ ਦਿਲੀ ਜਾਣਾ ਚਾਹੁੰਦੇ ਹਨ । ਪਰ ਹਰਿਆਣਾ ਪ੍ਰਸ਼ਾਸਨ ਵਲੋ ਸ਼ੰਭੂ ਬਾਰਡਰ ਬੰਦ ਕੀਤਾ ਹੋਇਆ ਹੈ ।
Tags :
Shambhu Border