Punjab Govt ਨੇ ਘਟਾਈ ਬਿਜਲੀ ਦੀ Subsidy, ਹੁਣ ਆਏਗਾ ਵੱਧ ਬਿਜਲੀ ਬਿਲ

Punjab Govt ਨੇ ਘਟਾਈ ਬਿਜਲੀ ਦੀ Subsidy, ਹੁਣ ਆਏਗਾ ਵੱਧ ਬਿਜਲੀ ਬਿਲ

ਪੰਜਾਬ ਕਾਂਗਰਸ  ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਜ ਕਾੰਗਰਸ ਵਰਕਰਾ ਸਮੇਤ ਪਟਿਆਲਾ ਵਿਖੇ ਪੰਜਾਬ ਸਰਕਾਰ ਖਿਲ਼ਾਫ ਪਰਦਰਸ਼ਨ ਕੀਤਾ ਐ .... ਰਾਜਾ ਵੜਿੰਗ ਨੇ ਕਿਹਾ ਕਿ ਬਿਜਲੀ ਦੀ ਸਬਸਿਡੀ ਖਤਮ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਮਧ ਵਰਗੀ ਲੋਕਾਂ ਦੇ ਉਪਰ ਵਿਤੀ ਬੋਝ ਵਧਾ ਦਿਤਾ ਹੈ ...ਪੰਜਾਬ ਦੀ ਸਰਕਾਰ ਤੇਲ ਕੀਮਤਾ ਤੇ ਵੈਟ ਵਧਾ ਕੇ , ਬਿਜਲੀ ਦੀ ਸਬਸਿਡੀ ਘਟਾ ਕੇ , ਬਸਾਂ ਦੇ ਕਿਰਾਏ ਵਧਾ ਕੇ ਲੋਕਾਂ ਨਾਲ ਬੇਇਨਸਾਫੀ ਕਰ ਰਹੀ ਹੈ । 

ਪੰਜਾਬ ਸਰਕਾਰ ਵਲੋ ਲਏ ਗਏ ਇਸ ਫੈਸਲੇ ਦੀ ਨਿਖੇਦੀ ਕੀਤੀ । ਪਟਿਆਲਾ ਚ ਪੀਐਸਪੀਸੀਐਲ ਦੇ ਦਫਤਰ ਬਾਹਰ ਧਰਨਾ ਦਿੱਤਾ ਹੈ । 

JOIN US ON

Telegram
Sponsored Links by Taboola