Shimla: Sanjoli ਵਾਸੀਆਂ ਨੇ ਕੀਤਾ ਪ੍ਰਦਰਸ਼ਨ ਤੋੜੇ ਬੈਰੀਕੇਡ, ਪੁਲਿਸ ਨੇ ਚਲਾਇਆ Water Canon
Download ABP Live App and Watch All Latest Videos
View In AppShimla: Sanjoli ਵਾਸੀਆਂ ਨੇ ਕੀਤਾ ਪ੍ਰਦਰਸ਼ਨ ਤੋੜੇ ਬੈਰੀਕੇਡ, ਪੁਲਿਸ ਨੇ ਚਲਾਇਆ Water Canon
ਸ਼ਿਮਲਾ ਦੇ ਸੰਜੋਲੀ ਵਿਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ ,,,, ਸੰਜੋਲੀ ਵਿਚ ਮਸਜਿਦ ਦੇ ਉਪਰ ਨਾਜਾਇਜ ਉਸਾਰੀ ਨੂੰ ਲੈ ਕੇ ਪਰਦਰਸ਼ਨ ਕਰ ਰਹੇ ਹਿੰਦੂ ਸੰਗਠਨ ਦੇ ਪਰਦਰਸ਼ਨਕਾਰੀਆ ਤੇ ਪੁਲਿਸ ਵਿਚਾਲੇ ਧਕਾ ਮੁਕੀ ਹੋਈ ਹੈ .. ਪੁਲਿਸ ਵਲੋ ਲਾਏ ਗਏ ਬੈਰੀਕੇਡ ਪਰਦਰਸ਼ਨਕਾਰੀਆ ਨੇ ਤੋੜ ਦਿਤੇ ਹਨ ... ਅਤੇ ਪਰਦਰਸ਼ਨਕਾਰੀ ਅਗੇ ਵਧੇ ਹਨ .. ਪੁਲਿਸ ਦੇ ਵਲ ਵਾਟਰਕੈਨਨ ਵੀ ਚਲਾਇਆ ਗਿਆ ਹੈ... ਕਈ ਲੋਕ ਜਖਮੀ ਹੋ ਗਏ ਹਨ .. ਪੁਲਿਸ ਵਲੋ ਲਾਠੀਚਾਰਜ ਵੀ ਕੀਤਾ ਗਿਆ ਐ ... ਤਸਵੀਰਾ ਦੇਖ ਰਹੇ ਹੋ ਤੁਸੀ ਸ਼ਿਮਲਾ ਦੇ ਸੰਜੋਲੀ ਦੀਆ ਹਨ .. ਜਿਥੇ ਹਿੰਦੁ ਸੰਗਠਨਾ ਵਲੋ ਸੰਜੋਲੀ ਦੀ ਮਸਜਿਦ ਦੇ ਉਪਰ ਬਣੀ ਨਾਜਾਇਜ ਉਸਾਰੀ ਦੇ ਖਿਲਾਫ ਪਰਦਰਸ਼ਨ ਕੀਤਾ ਜਾ ਰਿਹਾ ਹੈ ... ਪੁਲਿਸ ਵਲੋ ਸ਼ਾਂਤੀ ਦੀ ਅਪੀਲ ਕੀਤੀ ਗਈ ..ਪਰ ਪਰਦਰਸ਼ਨਕਾਰੀ ਅਗੇ ਵਧੇ ਅਤੇ ਬੈਰੀਕੇਟਿੰਗ ਨੂੰ ਤੋੜ ਦਿਤਾ ਗਿਆ .. ਪਰਦਰਸ਼ਨਕਾਰੀਆਂ ਨੇ ਹਿੰਸਕ ਰੂਪ ਧਾਰ ਲਿਆ . ਜਿਸ ਤੋ ਬਾਅਦ ਪੁਲਿਸ ਨੇ ਵੀ ਹਲਕੇ ਬਲ ਦੇ ਇਸਤੇਮਾਲ ਕੀਤਾ ਐ ਅਤੇ ਵਾਟਰ ਕੈਨਨ ਵੀ ਚਲਾਇਆ ਗਿਆ ਹੈ .