ਅੰਦੋਲਨ ਕਰ ਰਹੇ ਕਿਸਾਨਾਂ ਨੇ ਬੁਰਾੜੀ ਗਰਾਉਂਡ 'ਚ ਲਗਾਈਆਂ ਸਬਜ਼ੀਆਂ

Continues below advertisement
34 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾ 'ਤੇ ਬੈਠੇ ਹਨ ।ਜਿੰਨਾਂ 'ਚ ਕੁਝ ਕਿਸਾਨ ਬੁਰਾੜੀ ਗਰਾਉਂਡ 'ਚ ਬੈਠੇ ਹਨ । ਕਿਸਾਨਾਂ ਨੇ ਬੁਰਾੜੀ ਗਰਾਊਂਡ਼ 'ਚ ਹੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਗਾ ਦਿੱਤੀਆਂ ਹਨ.
Continues below advertisement

JOIN US ON

Telegram