ਸਰਕਾਰ ਗੱਲਬਾਤ ਦਾ ਮਾਹੌਲ ਅਤੇ ਆਧਾਰ ਪੈਦਾ ਕਰੇ- ਕਿਸਾਨ


ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀ ਮੁੜ ਆਈ ਚਿੱਠੀ ਜਿਸ 'ਤੇ ਕਿਸਾਨ ਲੀਡ਼ਰ ਜੋਗਿੰਦਰ ਸਿੰਘ ਉਗਰਾਹਾਂ ਅਤੇ ਸਰਵਨ ਸਿੰਘ  ਪੰਧੇਰ ਨੇ ਕਿਹਾ ਕਿ
ਕੇਂਦਰ ਸਰਕਾਰ ਦੀ ਚਿੱਠੀ ਤਾਂ ਨਵੀਂ ਪਰ ਮੁੱਦਾ ਪੁਰਾਣਾ ਹੀ ਹੈ। ਜਿਸ ਨਾਲ ਕਿਸਾਨਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। 
ਉਹਨਾਂ ਕਿਹਾ ਕਿ ਸਰਕਾਰ ਗੱਲਬਾਤ ਦਾ ਮਾਹੌਲ ਅਤੇ ਆਧਾਰ ਪੈਦਾ ਕਰੇ।

JOIN US ON

Telegram
Sponsored Links by Taboola