ਹਰਿਆਣਾ 'ਚ ਵੀ ਹੁਣ ਟੋਲ ਪਲਾਜ਼ਿਆਂ 'ਤੇ ਕਿਸਾਨਾਂ ਦਾ ਕਬਜ਼ਾ, ਅਣਮਿੱਥੇ ਸਮੇਂ ਲਈ ਕੀਤੇ ਫ੍ਰੀ

Continues below advertisement
 ਪੰਜਾਬ ਮਗਰੋਂ ਹਰਿਆਣਾ ਕਿਸਾਨ ਅੰਦੋਲਨ ਦਾ ਗੜ੍ਹ ਬਣ ਗਿਆ ਹੈ। ਦਿੱਲੀ ਮੋਰਚੇ ਮਗਰੋਂ ਹਰਿਆਣੇ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਖੁੱਲ੍ਹ ਕੇ ਡਟ ਗਏ ਹਨ। ਹਰਿਆਣਾ ਵਿੱਚ ਪੰਜਾਬ ਵਾਂਗ ਸਾਰੇ ਟੌਲ ਪਲਾਜ਼ੇ ਮੁਫਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੀਜੇਪੀ ਲੀਡਰਾਂ ਤੇ ਅੰਡਾਨੀ-ਅੰਬਾਨੀ ਦੇ ਕਾਰੋਬਾਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ।
Continues below advertisement

JOIN US ON

Telegram