26 ਜਨਵਰੀ ਦੀ ਤਿਆਰੀ ਲਈ ਕੱਢੀ ਟਰੈਕਟਰ ਰੈਲੀ

ਗੁਰਦਾਸਪੁਰ 'ਚ 26 ਜਨਵਰੀ ਦੀ ਤਿਆਰੀ ਲਈ ਕੱਢੀ ਰੈਲੀ
ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਗਈ ਟਰੈਕਟਰ ਰੈਲੀ
ਨੌਸ਼ਹਿਰਾਂ ਮੱਝਾ ਸਿੰਘ ਤੋਂ ਗੁਰਦਾਸਪੁਰ ਤੱਕ ਟਰੈਕਟਰ ਮਾਰਚ
'ਹਜ਼ਾਰਾਂ ਦੀ ਗਿਣਤੀ 'ਚ ਦਿੱਲੀ ਜਾਣ ਲਈ ਯੂਥ ਤਿਆਰ ਬੈਠਾ'
'26 ਜਨਵਰੀ ਦੀ ਪਰੇਡ 'ਚ  ਲੱਖਾਂ ਟਰੈਕਟਰ ਹੋਣਗੇ ਸ਼ਾਮਲ'
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੱਢਿਆ ਮਾਰਚ 
'26 ਜਨਵਰੀ ਨੂੰ ਹੋਣ ਵਾਲੀ ਪਰੇਡ ਦੀ ਤਿਆਰੀ' 
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਮਾਰਚ 'ਚ ਸੈਂਕੜਿਆਂ ਦੀ ਗਿਣਤੀ 'ਚ ਸ਼ਾਮਲ ਹੋਏ ਟਰੈਕਟਰ 
ਦਿੱਲੀ ਬੌਰਡਰ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ
ਨੌਜਵਾਨ ਤੇ ਬਜ਼ੁਰਗ ਟਰੈਕਟਰ ਮਾਰਚ 'ਚ ਹੋਏ ਸ਼ਾਮਲ
ਹਰਿਆਣਾ ਦੇ ਕੈਥਲ 'ਚ ਵੀ ਕੱਢੀ ਰੈਲੀ 

JOIN US ON

Telegram
Sponsored Links by Taboola