ਚੋਣ ਪ੍ਰਚਾਰ ਦੌਰਾਨ ਵਿਨੇਸ਼ ਫੋਗਾਟ ਨੇ ਕਹੀ ਵੱਡੀ ਗੱਲ..!

ਵਿਨੇਸ਼ ਫੋਗਾਟ ਨੇ ਜੀਂਦ 'ਚ ਕਾਂਗਰਸ ਦੇ ਚੋਣ ਨਿਸ਼ਾਨ ਦੀ ਤੁਲਨਾ ਥੱਪੜ ਨਾਲ ਕੀਤੀ ਕਿਹਾ, ਤਾਈ, ਕੀ ਤੁਸੀਂ ਜਾਣਦੇ ਹੋ ਕਿ ਮੇਰਾ ਚੋਣ ਨਿਸ਼ਾਨ ਕੀ ਹੈ... ਕੀ ਤੁਸੀਂ ਕਿਤੇ ਗਲਤ ਥਾਂ 'ਤੇ ਬਟਨ ਨਾ ਦਬਾ ਦੇਣਾ...ਤਾਈ ਹੱਥ ਦਾ ਚੋਣ ਨਿਸ਼ਾਨ ਹੈ।  ਹੱਥ ਦਾ ਨਿਸ਼ਾਨ ਥੱਪੜ ਦਾ ਕੰਮ ਕਰੇਗਾ।  ਇਹ ਥੱਪੜ 5 ਅਕਤੂਬਰ ਨੂੰ ਦਿੱਲੀ 'ਚ ਜਾ ਕੇ ਵੱਜੇਗਾ । ਸਾਨੂੰ ਪਿਛਲੇ 10 ਸਾਲਾਂ ਵਿੱਚ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਪਵੇਗਾ। ਖਿਡਾਰੀਆਂ ਦਾ ਅਪਮਾਨ ਹੋਇਆ ਹੈ ਉਸਦਾ ਬਦਲਾ ਲੈਣਾ ਹੋਵੇਗਾ । ਬੇਰੋਜਗਾਰੀ ਲਈ ਇਹ ਸਰਕਾਰ ਜਿੰਮੇਦਾਰ ਹੈ । ਇਸ ਲਈ ਜੇਕਰ ਤੁਸੀ ਚਾਹੁੰਦੇ ਹੋ ਕਿ ਅਜਿਹਾ ਦੋਬਾਰਾ ਨਾ ਹੋਵੇ ਤਾਂ ਕਾਂਗਰਸ ਦੇ ਚੋਣ ਨਿਸ਼ਾਨ ਦਾ ਬਟਨ ਦਬਾਓ। 

JOIN US ON

Telegram
Sponsored Links by Taboola