ਅੰਦੋਲਨ ਦਾ 54ਵਾਂ ਦਿਨ ਮਹਿਲਾਵਾਂ ਦੇ ਨਾਮ
ਮਹਿਲਾਵਾਂ ਨੇ ਸੰਭਾਲਿਆ ਮੋਰਚਾ
18 ਜਨਵਰੀ ਮਹਿਲਾ ਕਿਸਾਨ ਦਿਵਸ ਵਜੋਂ ਮਨਾਈ
ਦਿੱਲੀ 'ਚ ਮਹਿਲਾਵਾਂ ਨੇ ਸੰਭਾਲੀ ਸਟੇਜ
ਦਿੱਲੀ ਬੌਰਡਰ 'ਤੇ ਔਰਤਾਂ ਵੱਲੋਂ ਕੀਤੇ ਗਏ ਪ੍ਰੋਗਰਾਮ
ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਦਿਵਸ ਮਨਾਇਆ
ਵੱਡੀ ਗਿਣਤੀ 'ਚ ਮਹਿਲਾਵਾਂ ਦਾ ਕੇਂਦਰ ਖ਼ਿਲਾਫ਼ ਪ੍ਰਦਰਸ਼ਨ
Tags :
KISAN ADOLAN 54TH DAY WOMEN FARMER DAY Abp Sanjha Farmer Law Barnala Gurdaspur Farmer Agitation Delhi Border