Kangana Ranaut | 'ਕੰਗਨਾ ਦੀ ਫ਼ਿਲਮ ਐਮਰਜੈਂਸੀ ਨਾ ਦੇਖਾਂਗੇ - ਨਾ ਦੇਖਣ ਦੇਵਾਂਗੇ' - ਤੱਤੇ ਹੋਏ ਹਰਿਆਣੇ ਵਾਲੇ

Continues below advertisement

Kangana Ranaut | 'ਕੰਗਨਾ ਦੀ ਫ਼ਿਲਮ ਐਮਰਜੈਂਸੀ ਨਾ ਦੇਖਾਂਗੇ - ਨਾ ਦੇਖਣ ਦੇਵਾਂਗੇ' - ਤੱਤੇ ਹੋਏ ਹਰਿਆਣੇ ਵਾਲੇ

ਵਿਵਾਦਾਂ 'ਚ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ 
ਹਰਿਆਣਾ 'ਚ ਲੋਕਾਂ ਨੇ ਕੀਤਾ ਬਾਈਕਾਟ 
'ਨਫ਼ਰਤ ਫੈਲਾਅ ਰਹੀ ਕੰਗਨਾ ਰਣੌਤ'
'ਕਿਸਾਨਾਂ ਬਾਰੇ ਸੋਚ ਸਮਝ ਕੇ ਬੋਲੇ ਕੰਗਨਾ'
'ਕੰਗਨਾ ਦੀ ਫ਼ਿਲਮ ਐਮਰਜੈਂਸੀ ਨਾ ਦੇਖਾਂਗੇ - ਨਾ ਦੇਖਣ ਦੇਵਾਂਗੇ'

ਕੰਗਨਾ ਰਣੌਤ ਦੀ ਫਿਲਮ ਐਮਰਜੰਸੀ ਖ਼ਿਲਾਫ਼ ਰੋਸ਼ ਹਰਿਆਣਾ 'ਚ ਵੀ  ਰਿਹਾ ਹੈ |
ਹਾਲਾਂਕਿ ਫਿਲਮ ਨੂੰ ਸੈਂਸਰ ਬੋਰਡ ਦਾ ਸਰਟੀਫਿਕੇਟ ਨਹੀਂ ਮਿਲਿਆ 
ਲੇਕਿਨ ਫਿਲਮ ਰਿਲੀਜ਼ ਦੇ ਕਾਰਨ ਲੋਕਾਂ ਚ ਰੋਸ਼ ਦੀ ਲਹਿਰ ਹੈ 
ਤਸਵੀਰਾਂ ਜੀਂਦ ਦੀਆਂ ਹਨ | ਜਿਥੇ ਸਿਨੇਮਾ ਘਰਾਂ ਦੇ ਬਾਹਰ ਫਿਲਮ ਐਮਰਜੰਸੀ ਦਾ ਪੋਸਟਰ ਤੱਕ ਦੇਖਣ ਨੂੰ ਨਹੀਂ ਮਿਲਿਆ |
ਇਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ਰਾਹੀਂ ਕੰਗਨਾ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ |
ਫਿਲਮ ਚ ਬਹੁਤ ਸਾਰੇ ਨਿਰਾਧਾਰ ਨਾਕਾਰਾਤਮਕ ਤੇ ਇਤਰਾਜ਼ਯੋਗ ਦ੍ਰਿਸ਼ ਹਨ 
ਜੋ ਕਿ ਸਮਾਜ ਚ ਦੰਗੇ ਫ਼ਸਾਦ ਕਰਵਾ ਸਕਦੇ ਹਨ | ਇਸ ਲਈ ਉਹ ਫਿਲਮ ਦਾ ਬਾਈਕਾਟ ਕਰਦੇ ਹਨ |

Continues below advertisement

JOIN US ON

Telegram