Punjabi Death In america | ਅਮਰੀਕਾ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ - ਸਦਮੇ 'ਚ ਪਰਿਵਾਰ
ABP Sanjha
Updated at:
01 Sep 2024 08:54 AM (IST)
Download ABP Live App and Watch All Latest Videos
View In AppPunjabi Death In america | ਅਮਰੀਕਾ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ - ਸਦਮੇ 'ਚ ਪਰਿਵਾਰ
ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ
ਪੰਜਾਬੀ ਨੌਜਵਾਨ ਦੀ ਹੋਈ ਮੌਤ
ਘਰ ਪਰਿਵਾਰ 'ਚ ਪਸਰਿਆ ਮਾਤਮ
6 ਸਾਲ ਪਹਿਲਾਂ ਗਿਆ ਸੀ ਅਮਰੀਕਾ
ਮੰਦਭਾਗੀ ਖਬਰ ਆਈ ਹੈ ਅਮਰੀਕਾ ਤੋਂ
ਜਿਥੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ |
ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਪਰਵਿੰਦਰ ਪਾਲ ਸਿੰਘ
ਰੋਜ਼ੀ ਰੋਟੀ ਦੀ ਭਾਲ ਚ ਕਰੀਬ ਛੇ ਸਾਲ ਪਹਿਲਾਂ ਅਮਰੀਕਾ ਗਿਆ ਸੀ |
ਉਹ ਮੈਰੀਲੈਂਡ ਵਿੱਚ ਰਹਿੰਦਾ ਅਤੇ ਸਟੋਰ ਤੇ ਕੰਮ ਕਰਦਾ ਸੀ।
ਇਸ ਦੌਰਾਨ ਪੇਟ ਵਿਚ ਇਨਫੈਕਸ਼ਨ ਹੋਣ ਕਾਰਨ
ਪਿਛਲੇ ਦਿਨਾਂ ਤੋਂ ਉਹ ਇਲਾਜ਼ ਲਈ ਹਸਪਤਾਲ ਵਿੱਚ ਦਾਖ਼ਿਲ ਸੀ।
ਜਿਥੇ ਉਸ ਦੀ ਮੌਤ ਹੋ ਗਈ | ਪਰਵਿੰਦਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ
ਤਾਂ ਮਾਤਮ ਪਸਰ ਗਿਆ| ਉਹ ਆਪਣੇ ਪਿੱਛੇ ਪਤਨੀ, ਦੋ ਛੋਟੇ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ
ਛੱਡ ਗਿਆ।