ਜਾਣੋ ਮੰਡੀ ਸਿਸਟਮ ਕਿਉਂ ਹੈ ਜ਼ਰੂਰੀ,ਆਖਿਰ ਕਿਸਾਨ ਕਿਉਂ ਉਤਰਿਆ ਸੜਕਾਂ ’ਤੇ ?

Continues below advertisement

ਪੰਜਾਬ ਵਿੱਚ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ MSP ਦੇ ਆਧਾਰ ਉੱਤੇ ਸੂਬੇ ' ਕਣਕ ਅਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਕੇਂਦਰੀ ਅਤੇ ਸੂਬੇ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੀਤਾ ਜਾਂਦੀ ਹੈ। ਖ਼ਰੀਦ ਦਾ ਪ੍ਰਬੰਧ ਪੰਜਾਬ ਮੰਡੀਕਰਨ ਬੋਰਡ ਵੱਲੋਂ ਕੀਤਾ ਜਾਂਦਾ ਹੈ। ਪੰਜਾਬ ਮੰਡੀ ਬੋਰਡ ਦਾ ਇੱਕ ਵੱਡਾ ਤਾਣਾ ਬਾਣਾ ਹੈ। ਜਿਸ ਤੋਂ ਕਿਸਾਨ ਟੁੱਟਣਾ ਨਹੀਂ ਚਾਹੁੰਦੇ. ਕਿਸਾਨਾਂ ਨੂੰ ਡਰ ਹੈ ਕਿ ਨਵੇਂ ਬਿੱਲ ਕਾਰਨ ਮੰਡੀ ਸਿਸਟਮ ਖਤਮ ਹੋ ਜਾਵੇਗਾ

Continues below advertisement

JOIN US ON

Telegram