Mahakal Temple Bhasam Aarti | ਚੰਦਰ ਗ੍ਰਹਿਣ ਤੋਂ ਬਾਅਦ ਮਹਾਕਾਲ ਮੰਦਰ 'ਚ ਕੀਤੀ ਗਈ ਸ਼ੁੱਧੀਕਰਨ ਅਤੇ ਭਸਮ ਆਰਤੀ
Mahakal Temple Bhasam Aarti | ਚੰਦਰ ਗ੍ਰਹਿਣ ਤੋਂ ਬਾਅਦ ਮਹਾਕਾਲ ਮੰਦਰ 'ਚ ਕੀਤੀ ਗਈ ਸ਼ੁੱਧੀਕਰਨ ਅਤੇ ਭਸਮ ਆਰਤੀ
#abplive #lunareclips #abplive
ਸ਼ਨੀਵਾਰ ਰਾਤ ਨੂੰ ਚੰਦਰ ਗ੍ਰਹਿਣ ਤੋਂ ਬਾਅਦ ਐਤਵਾਰ ਸਵੇਰੇ ਉਜੈਨ ਦੇ ਮਹਾਕਾਲ ਮੰਦਰ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਗਿਆ।
ਸ਼ੁਧੀਕਰਨ ਤੋਂ ਬਾਅਦ ਮਹਾਕਾਲ ਦੇ ਦਰਵਾਜ਼ੇ ਖੋਲ੍ਹੇ ਗਏ, ਗੰਗਾ ਜਲ ਅਤੇ ਪੰਚਾਮ੍ਰਿਤ ਨਾਲ ਇਸ਼ਨਾਨ ਕੀਤਾ ਗਿਆ ਅਤੇ ਫਿਰ ਭਸਮ ਆਰਤੀ ਕੀਤੀ ਗਈ, ਚੰਦਰ ਗ੍ਰਹਿਣ ਤੋਂ ਬਾਅਦ ਬਹੁਤ ਸਾਰੇ ਸ਼ਰਧਾਲੂ ਮਹਾਕਾਲ ਦੇ ਦਰਸ਼ਨ ਕਰਨ ਲਈ ਇਕੱਠੇ ਹੋਏ।
ਦੱਸ ਦਈਏ 28-29 ਅਕਤੂਬਰ ਦੀ ਰਾਤ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ, ਯੂਰਪ ਅਤੇ ਅਫਰੀਕਾ ਵਿੱਚ ਅੰਸ਼ਕ ਚੰਨ ਗ੍ਰਹਿਣ ਦੇਖਿਆ ਗਿਆ।
ਇਹ ਖਗੋਲੀ ਘਟਨਾ 29 ਅਕਤੂਬਰ ਐਤਵਾਰ ਤੜਕੇ ਤੱਕ ਜਾਰੀ ਰਹੀ
ਵਿਗਿਆਨ ਅਨੁਸਾਰ ਇਹ ਸਿਰਫ਼ ਇਕ ਖਗੋਲੀ ਘਟਨਾ ਹੈ ਪਰ ਧਾਰਮਿਕ ਸ਼ਾਸਤਰਾਂ 'ਚ ਇਸ ਨੂੰ ਬਹੁਤ ਮਹਤਵਪੂਰਣ ਮੰਨਿਆ ਗਿਆ ਹੈ।
ਹਿੰਦੂ ਰਿਵਾਜਾਂ ਮੁਤਾਬਕ ਸੂਤਕ ਕਾਲ ਹੋਣ ਕਾਰਨ ਇਸ ਸਮੇਂ ਦੌਰਾਨ ਸਾਰੇ ਸ਼ੁੱਭ ਕੰਮਾਂ 'ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਇਥੋਂ ਤੱਕ ਦੇਵ ਘਰਾਂ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...