Bathinda ਕੁਲਚੇ ਵਾਲੇ ਦੇ ਕਤਲ ਤੋਂ ਬਾਅਦ ਸ਼ਹਿਰ ਜਾਮ - ਰੋਸ਼ ਧਰਨੇ 'ਚ ਪਹੁੰਚੇ Balkaur Singh

Continues below advertisement

Bathinda ਕੁਲਚੇ ਵਾਲੇ ਦੇ ਕਤਲ ਤੋਂ ਬਾਅਦ ਸ਼ਹਿਰ ਜਾਮ - ਰੋਸ਼ ਧਰਨੇ 'ਚ ਪਹੁੰਚੇ Balkaur Singh

#crime #Bathinda #Kulchewala #murder #ablive

28 ਅਕਤੂਬਰ ਦਿਨ ਸ਼ਨੀਵਾਰ 
ਬਠਿੰਡਾ ਦੇ ਵਿਚ ਸਰੇਆਮ ਅੰਮਿ੍ਤਸਰ ਕੁਲਚਾ ਦੇ ਮਾਲਕ ਹਰਜਿੰਦਰ ਜੌਹਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 
ਵਾਰਦਾਤ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ 
ਜੌਹਲ ਦੇ ਕਤਲ ਤੋਂ ਬਾਅਦ ਗੁੱਸਾਏ ਪਰਿਵਾਰਕ ਮੈਂਬਰਾਂ ਤੇ ਵਪਾਰੀਆਂ ਵੱਲੋਂ ਨੇ ਸ਼ਹਿਰ ਦੇ ਮੁੱਖ ਬਜਾਰ ਅਤੇ ਹਨੂਮਾਨ ਚੌਕ ਚ ਜਾਮ ਲਗਾਇਆ ਗਿਆ 
ਪਰਿਵਾਰ ਦਾ ਕਹਿਣਾ ਹੈ ਕਿ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ ਤੇ ਅਪਰਾਧੀ ਬੇਖੌਫ ਹੋ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ 
ਪਰਿਵਾਰ ਨੇ ਕਾਤਲਾਂ ਦੀ ਜਲਦ ਗਿਰਫਤਾਰੀ ਦੀ ਮੰਗ ਕੀਤੀ 
ਪਰਿਵਾਰ ਦੇ ਇਸ ਰੋਸ਼ ਪ੍ਰਦਰਸ਼ਨ ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲ਼ਾ ਦੇ ਪਿਤਾ ਬਲਕੌਰ ਸਿੰਘ ਪੁੱਜੇ ਅਤੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ।


Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram