Modi ਸਰਕਾਰ ਖ਼ਿਲਾਫ਼ ਔਰਤਾਂ ਵੀ ਡਟੀਆਂ,ਲਾਇਆ ਮੋਰਚਾ

ਖਿੱਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਡਟੇ ਹੋਏ ਨੇ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਚ ਰੇਲ ਟ੍ਰੈਕ ਤੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ। ਇਸ ਧਰਨੇ 'ਚ ਵੱਡੀ ਸੰਖਿਆ ਚ ਔਰਤਾਂ ਵੀ ਸ਼ਾਮਲ ਹੋਈਆਂ। ਔਰਤਾਂ ਨੂੰ ਸਮਰੱਥਨ ਦੇਣ ਪਹੁੰਚੀ ਪੰਜਾਬੀ ਅਦਾਕਾਰਾ ਜਪਜੀ ਖਹਿਰਾ

JOIN US ON

Telegram
Sponsored Links by Taboola