Municipal Election Live- ਸ਼ਾਂਤਮਈ ਵੋਟਿੰਗ ਜਾਰੀ, ਵੋਟਰਾਂ 'ਚ ਭਾਰੀ ਉਤਸ਼ਾਹ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਸੂਬੇ ‘ਚ ਸਥਾਨਕ ਚੋਣਾਂ ਲਈ ਵੋਟਿੰਗ ਜਾਰੀ
ਠੰਡ ਦੇ ਬਾਵਜੂਦ ਵੱਡੀ ਗਿਣਤੀ ‘ਚ ਪਹੁੰਚੇ ਲੋਕ
ਕੋਰੋਨਾ ਪ੍ਰੋਟੋਕਾਲ ਤਹਿਤ ਹੋ ਰਹੀ ਹੈ ਵੋਟਿੰਗ
17 ਫਰਵਰੀ ਨੂੰ ਆਉਣੇ ਨੇ ਸਥਾਨਕ ਚੋਣਾਂ ਦੇ ਨਤੀਜੇ
ਰਈਆ, ਜੰਡਿਆਲਾ, ਮਜੀਠਾ ਅਤੇ ਅਜਨਾਲਾ ‘ਚ ਵੋਟਿੰਗ
8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਲਈ ਜਾਰੀ ਵੋਟਿੰਗ
ਕਾਂਗਰਸ ਦੇ 1652, ਅਕਾਲੀ ਦਲ ਦੇ 1526 ਉਮੀਦਵਾਰ ਮੈਦਾਨ 'ਚ
ਬੀਜੇਪੀ ਦੇ 670, ਆਮ ਆਦਮੀ ਪਾਰਟੀ ਦੇ 1155 ਉਮੀਦਵਾਰ
ਬੀਐੱਸਪੀ ਦੇ 102, ਪੀਡੀਪੀ ਦੇ 7 ਤੇ 10193 ਆਜ਼ਾਦ ਉਮੀਦਵਾਰ