Punjab Municipal Election- ਮੁਹਾਲੀ ਦੇ ਵਾਰਡ-10 'ਚ ਗਹਿਮਾ-ਗਹਿਮੀ ਦਾ ਮਾਹੌਲ, ਕਾਂਗਰਸ 'ਤੇ ਇਲਜ਼ਾਮ

Continues below advertisement

ਪੰਜਾਬ ਭਰ 'ਚ ਮਿਊਂਸਪਲ ਚੋਣਾਂ ਲਈ ਵੋਟਿੰਗ ਜਾਰੀ
ਮੁਹਾਲੀ ਦੇ ਵਾਰਡ-10' ਚ ਗਹਿਮਾ-ਗਹਮੀ ਦਾ ਮਾਹੌਲ
ਕਾਂਗਰਸ ਵੱਲੋਂ ਅਮਰਜੀਤ ਸਿੰਘ ਸਿੱਧੂ ਉਮੀਦਵਾਰ
ਪੁਲਿਸ 'ਤੇ ਕਾਂਗਰਸ ਉਮੀਦਵਾਰ ਦੇ ਪੱਖ ਲੈਣ ਦਾ ਇਲਜ਼ਾਮ
ਆਜ਼ਾਦ ਉਮੀਦਵਾਰ ਨੇ ਲਾਇਆ ਇਲਜ਼ਾਮ
ਸਿਹਤ ਮੰਤਰੀ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੱਧੂ
ਮੁਹਾਲੀ ਪੁਲਿਸ ਨੇ ਇਲਜ਼ਾਮਾਂ ਨੂੰ ਨਕਾਰਿਆ

Continues below advertisement

JOIN US ON

Telegram