ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਦੁਖੀ ਲੋਕ ਕਹਿੰਦੇ- ਹੁਣ ਸਮਝ ਨ੍ਹੀਂ ਆਉਂਦੀ ਪਰਿਵਾਰ ਚਲਾਈਏ ਜਾਂ ਗੱਡੀਆਂ!

Continues below advertisement

ਬੇਲਗਾਮ ਹੋਈ ਮਹਿੰਗਾਈ ਕਾਰਨ ਇਸ ਸਮੇਂ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ 12 ਦਿਨਾਂ ਲਗਾਤਾਰ 10ਵਾਰ  ਵਧ ਗਈਆਂ ਹਨ। ਪੈਟਰੋਲ ਪੰਪਾਂ 'ਤੇ ਖੜ੍ਹੇ ਲੋਕ ਕੇਂਦਰ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਹੁਣ ਤਾਂ ਸਮਝ ਨਹੀਂ ਆਉਂਦੀ ਕਿ ਪਰਿਵਾਰ ਚਲਾਈਏ ਜਾਂ ਗੱਡੀਆਂ। ਜਿਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹੁਣ ਉਥੇ ਹੀ ਹੁਣ CNG ਗੈਸ ਦੀਆਂ ਕੀਮਤਾਂ ਵੀ ਕੱਲ੍ਹ ਰਾਤ  8 ਰੁਪਏ ਵਧ ਗਈਆਂ ਹਨ।

Continues below advertisement

JOIN US ON

Telegram